Jawaddi Taksal Branches

Gurdwara Gur Gian Parkash Jawaddi Taksal (Founder : Sant Baba Sucha Singh ji & Present Mukhi/Chief Sant Baba Amir Singh ji) is situated at Village Jawaddi kalan, District Ludhiana, Punjab. Besides Gurdwara Sri Hargobindsar Sahib Dabri Khana (District Faridkot), Gurdwara Sahibzada Baba Fateh Singh ji Haibowal Kalan (Ludhiana) and Gurdwara Sri Hargobind Garh Sahib Ji, Village Gaddapur (Ludhiana) are very much related (branches) to Jawaddi Taksal.

Any other organization/institution or Academy running under the name of Sant Baba Sucha Singh ji is or are not related to JAWADDI TAKSAL.

ਗੁਰਦੁਵਾਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ (ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਅਤੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ) ਪਿੰਡ ਜਵੱਦੀ ਕਲਾਂ, ਜਿਲਾ ਲੁਧਿਆਣਾ (ਪੰਜਾਬ) ਵਿਖੇ ਸਥਿਤ ਹੈ | ਗੁਰਦੁਆਰਾ ਸ੍ਰੀ ਹਰਗੋਬਿੰਦਸਰ ਸਾਹਿਬ ਜੀ, ਦਬੜੀ ਖਾਨਾ (ਫਰੀਦਕੋਟ), ਗੁਰਦੁਆਰਾ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ, ਹੈਬੋਵਾਲ ਕਲਾਂ (ਲੁਧਿਆਣਾ) ਅਤੇ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਜੀ, ਪਿੰਡ ਗਦਾਪੁਰ (ਲੁਧਿਆਣਾ), ਜਵੱਦੀ ਟਕਸਾਲ ਨਾਲ ਸਬੰਧਤ ਹੋਰ ਅਸਥਾਨ ਹਨ |
ਇਸ ਤੋਂ ਇਲਾਵਾ ਸੰਤ ਬਾਬਾ ਸੁਚਾ ਸਿੰਘ ਜੀ ਦੇ ਨਾਮ ਨਾਲ ਹੋਰ ਕੋਈ ਵੀ ਅਸਥਾਨ / ਅਕੈਡਮੀ ਜਾਂ ਸੰਸਥਾ ਦਾ ਜਵੱਦੀ ਟਕਸਾਲ ਨਾਮ ਕੋਈ ਵੀ ਸਬੰਧ ਨਹੀ ਹੈ |

Jawaddi Taksal

Jawaddi Taksal

Jawaddi Taksal

Jawaddi Taksal

Jawaddi Taksal

Jawaddi Taksal

1 Star2 Stars3 Stars4 Stars5 Stars (No Ratings Yet)
Loading...