Raag Ratan 2017 Mega Audition

ਜਵੱਦੀ ਟਕਸਾਲ ਅਤੇ ਫਤਿਹ ਟੀ.ਵੀ. ਦੇ ਸ਼ਾਝੇ ੳੁਪਰਾਲੇ ਨਾਲ ਰਾਗ ਰਤਨ 2017 ਦੀ ਮੈਗਾ ਅਾਡੀਸ਼ਨ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਵਿਖੇ ਕਰਵਾੲੀ ਗੲੀ। ਜਿਸ ਵਿੱਚ ਬੱਚਿਅਾਂ ਦੀ ਸ਼ਬਦ ਗਾੲਿਨ ਦੀ ਜੱਜਮੈਂਟ ਕਰਦੇ ਹੋੲੇ ਜੱਜ ਸਾਹਿਬਾਨ ਪ੍ਰਿੰਸੀਪਲ ਜਤਿੰਦਰਪਾਲ ਸਿੰਘ ਜੀ (ਜਵੱਦੀ ਟਕਸਾਲ), ਪ੍ਰੋ: ਤਜਿੰਦਰ ਸਿੰਘ ਜੀ (ਜਵੱਦੀ ਟਕਸਾਲ), ਡਾ: ਚਰਨ ਕਮਲ ਸਿੰਘ ਜੀ (ਡਾੲਿਰੈਕਟਰ ੲਿਸ਼ਮੀਤ ਸਿੰਘ ਮਿਯੂਜੀਕ ੲਿੰਸ਼ਟੀਟਯੂਟ), ਡਾ: ਬਲਜੀਤ ਕੌਰ ਜੀ ਚੰਡੀਗੜ ਅਤੇ ਪ੍ਰੋ: ਚਰਨਜੀਤ ਕੌਰ ਜੀ(ਜਵੱਦੀ ਟਕਸਾਲ)। ਅਾਡੀਸ਼ਨ ਵਿੱਚ ਮੁਖ ਮਹਿਮਾਨ ਵਜੋਂ ਬੈਠੈ ਹੋੲੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ।

 

1 Star2 Stars3 Stars4 Stars5 Stars (No Ratings Yet)
Loading...