Vishesh Raag Darbar 2016

ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ [ਬਾਨੀ ਜਵੱਦੀ ਟਕਸਾਲ] ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲੲੀ ਅਰੰਭੇ ” ਅਦੁਤੀ ਗੁਰਮਤਿ ਸੰਗੀਤ ਸੰਮੇਲਨ” ਦੀ ੨੫ਵੀਂ ਵਰ੍ਹੇਗੰਢ ਨੂੰ ਸਮਰਪਿਤ ਪਹਿਲਾ ‘ ਵਿਸ਼ੇਸ਼ ਰਾਗ ਦਰਬਾਰ ‘ ਮਿਤੀ ੨ ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ ੧੦ ਵਜੇ ਤੋਂ ਦੁਪਿਹਰ ੩ ਵਜੇ ਤੱਕ ਗੁਰਦੁਅਾਰਾ ਗੁਰ ਗਿਅਾਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵਦੀ ਟਕਸਾਲ ਦੀ ਦੇਖ-ਰੇਖ ਹੋ ਰਿਹਾ ਹੈ। ਅਾਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜਰੀ ਕੇ ਲਾਹਾ ਪ੍ਰਾਪਤ ਕਰੋ ਜੀ।

1 Star2 Stars3 Stars4 Stars5 Stars (No Ratings Yet)
Loading...